ਮਨ ਦਾ ਮਸਤਕ ਉਜਵਲ ਹੋਇਆ
ਚਿਹਰੇ ਸੋਚ ਦੇ ਆਇਆ ਨਿਖਾਰ
ਪੋਣਾ ਤੋ ਸੁਖਮ ਚੁੰਮਣ ਲੈ ਕੇ
ਜਦੋਂ ਸੀ ਆਪਾ ਜੀਵਨ ਧੋਤਾਂ
ਇੱਕ ਦੂਜੇ ਨੂੰ ਤੱਕਿਆ ਅੱਖੀਆਂ
ਆਦਾਂ ਦੇ ਵੱਲ ਚੇਤਨ ਜੁੜਿਆ
ਪਰਤੀਆ ਕਿਰਨਾਂ ਸੂਰਜ ਵੱਲ ਨੂੰ
ਜਿਓ ਜੋਤਾਂ ਵਿੱਚ ਰਲੀਆ ਜੋਤਾਂ
ਪਾ ਚਾਨਣ ਦੇ ਵਸਤਰ ਨੀ
ਚੜ ਬੱਦਲਾਂ ਦੀ ਡਾਚੀ ਤੇ
ਸਾਧ ਜਟਾਵਾਂ ਵਾਲਾ ਆਸ਼ਿਕ
ਮੁੜ ਦਰ ਤੇਰੇ ਆਣ ਖਲੋਤਾ
ਸਾਧ ਜਟਾਵਾਂ ਵਾਲਾ
ਸਤਵੰਤ ਸਿੱਧੂ
ਚਿਹਰੇ ਸੋਚ ਦੇ ਆਇਆ ਨਿਖਾਰ
ਪੋਣਾ ਤੋ ਸੁਖਮ ਚੁੰਮਣ ਲੈ ਕੇ
ਜਦੋਂ ਸੀ ਆਪਾ ਜੀਵਨ ਧੋਤਾਂ
ਇੱਕ ਦੂਜੇ ਨੂੰ ਤੱਕਿਆ ਅੱਖੀਆਂ
ਆਦਾਂ ਦੇ ਵੱਲ ਚੇਤਨ ਜੁੜਿਆ
ਪਰਤੀਆ ਕਿਰਨਾਂ ਸੂਰਜ ਵੱਲ ਨੂੰ
ਜਿਓ ਜੋਤਾਂ ਵਿੱਚ ਰਲੀਆ ਜੋਤਾਂ
ਪਾ ਚਾਨਣ ਦੇ ਵਸਤਰ ਨੀ
ਚੜ ਬੱਦਲਾਂ ਦੀ ਡਾਚੀ ਤੇ
ਸਾਧ ਜਟਾਵਾਂ ਵਾਲਾ ਆਸ਼ਿਕ
ਮੁੜ ਦਰ ਤੇਰੇ ਆਣ ਖਲੋਤਾ
ਸਾਧ ਜਟਾਵਾਂ ਵਾਲਾ
ਸਤਵੰਤ ਸਿੱਧੂ
No comments:
Post a Comment