ਮੈ ਰੋਗੀ ਹਾ

ਮੈ ਰੋਗੀ ਹਾ


ਰੋਗ ਵੀ ਭਿਆਨਕ,


ਉਦਾਸੀ,


ਖਮੋਸੀ,


ਮਾਯੂਸੀ,



ਏਹਨਾ ਬਿਮਾਰੀਆ ਦੇ ਮਾਰੇ,


ਕਈ ਹੋ ਗਏ ਪਾਗਲ,


ਕੁੱਝ ਕਰ ਗਏ ਖੁਦਕੁਸੀ,


ਕੁੱਝ ਬਣ ਗਏ ਕਵੀ,


ਚੱਲੋ ਕਵਿਤਾ ਲਿਖੀਏ





ਸਾਧ ਜਟਾਵਾਂ ਵਾਲਾ 

ਸਤਵੰਤ ਸਿੱਧੂ